ਗੁਰਦਾਸਪੁਰ ਦੇ ਪ੍ਰਾਪਰਟੀ ਡੀਲਰ ਦੀ ਸੁਰੱਖਿਆ ‘ਚ ਤਾਇਨਾਤ ਗੰਨਮੈਨ ਨੇ ਖੁੱਦ ਨੂੰ ਆਪਣੀ ਸਰਵਿੱਸ ਰਾਇਫਲ ਨਾਲ ਮਾਰੀ ਗੋਲੀ

ਸੁੱਖ ਭਿਖਾਰੀਵਾਲ ਅਤੇ ਲਵੀ ਵੱਲੋ 1.50 ਕਰੋੜ ਦੀ ਫਿਰੌਤੀ ਮੰਗਣ ਤੋਂ ਬਾਅਦ ਡੀਲਰ ਦੀ ਸੁਰੱਖਿਆ ਚ ਤਾਇਨਾਤ ਸੀ ਗੰਨਮੈਨ ਚੰਡੀਗੜ੍ਹ ਦੇ ਪੀ.ਜੀ.ਆਈ ਵਿੱਚ ਦਾਖ਼ਲ, ਹਾਲਤ ਖਤਰੇ ਤੋਂ ਬਾਹਰ ਗੁਰਦਾਸਪੁਰ, 20 ਜੁਲਾਈ (ਮੰਨਣ ਸੈਣੀ)। ਸੰਗਲਪੁਰਾ ਰੋਡ ‘ਤੇ ਸਥਿਤ ਇਕ ਪ੍ਰਾਪਰਟੀ ਡੀਲਰ ਦੀ ਸੁਰੱਖਿਆ ‘ਚ ਤਾਇਨਾਤ ਗੰਨਮੈਨ ਨੇ ਅੱਜ ਸਵੇਰੇ ਕਿਸੇ ਘਰੇਲੂ ਪਰੇਸ਼ਾਨੀ ਤੋਂ ਤੰਗ ਆ ਕੇ … Continue reading ਗੁਰਦਾਸਪੁਰ ਦੇ ਪ੍ਰਾਪਰਟੀ ਡੀਲਰ ਦੀ ਸੁਰੱਖਿਆ ‘ਚ ਤਾਇਨਾਤ ਗੰਨਮੈਨ ਨੇ ਖੁੱਦ ਨੂੰ ਆਪਣੀ ਸਰਵਿੱਸ ਰਾਇਫਲ ਨਾਲ ਮਾਰੀ ਗੋਲੀ